23 April 2025 6:14 PM IST
ਪਟਨਾ ਦੇ ਜ਼ੀਰੋ ਮਾਈਲ 'ਤੇ ਤਿੰਨ ਅਪਰਾਧੀਆਂ ਨੇ ਬੇਤੀਆ ਜਾ ਰਹੀ 45 ਯਾਤਰੀਆਂ ਨਾਲ ਭਰੀ ਇੱਕ ਬੱਸ 'ਤੇ ਗੋਲੀਬਾਰੀ ਕੀਤੀ ਅਤੇ 40 ਸਾਲਾਂ ਡਰਾਈਵਰ ਦੁਸ਼ਯੰਤ ਮਿਸ਼ਰਾ ਦੀ ਹੱਤਿਆ ਕਰ ਦਿੱਤੀ। ਜਦੋਂ ਕਿ ਇਰਸ਼ਾਦ ਆਲਮ ਜ਼ਖਮੀ ਹੋ ਗਿਆ ਹੈ ਕਿਉਂਕਿ ਓਸਦੀ...