8 July 2024 5:46 PM IST
ਅਮਰੀਕਾ ਦੀ ਜਹਾਜ਼ ਕੰਪਨੀ ਬੋਇੰਗ ਨੂੰ 737 ਮੈਕਸ ਜਹਾਜ਼ਾਂ ਦੇ ਕਰੈਸ਼ ਹੋਣ ਬਾਰੇ ਪੜਤਾਲ ਵਿਚ ਫਰੌਡ ਕਰਨ ਦਾ ਦੋਸ਼ੀ ਕਰਾਰ ਦਿਤਾ ਗਿਆ ਹੈ। ਇਥੋਪੀਆ ਅਤੇ ਇੰਡੋਨੇਸ਼ੀਆ ਵਿਚ ਵਾਪਰੇ ਵੱਡੇ ਹਾਦਸਿਆਂ ਦੌਰਾਨ 346 ਜਣਿਆਂ ਦੀ ਮੌਤ ਹੋਈ