ਜਿੰਮ ਟਰੇਨਰ ਦੇ ਪਿਆਰ 'ਚ ਡੁੱਬੀ ਮਹਿਲਾ, ਪਤੀ ਨੂੰ ਮਾਰਨ ਲਈ ਸ਼ੂਟਰਾਂ ਨੂੰ ਦਿੱਤੀ ਸੁਪਾਰੀ

ਪਤਨੀ ਨਿਧੀ ਨੇ ਆਪਣੇ ਜਿਮ ਟਰੇਨਰ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਵਿਨੋਦ ਨਾਲ ਦੁਰਘਟਨਾ ਦੀ ਸਾਜ਼ਿਸ਼ ਰਚੀ। ਜਦੋਂ ਕਾਰ ਨਾਲ ਟਕਰਾਉਣ ਕਾਰਨ ਵਿਨੋਦ ਦੀ ਮੌਤ ਨਾ ਹੋਈ ਤਾਂ ਉਕਤ ਮੁਲਜ਼ਮਾਂ ਨੂੰ ਦੁਬਾਰਾ ਤਿਆਰ ਕੀਤਾ ਗਿਆ ਅਤੇ ਫਿਰ ਢਾਈ ਮਹੀਨੇ ਬਾਅਦ...