ਕਲਿਆਣੀ ਨੂੰ ਸਿੱਪੀ ਸਿੱਧੂ ਕਰਾਈਮ ਸੀਨ ਦੀ ਵੀਡੀਓਗਰਾਫ਼ੀ ਮਿਲੀ

ਚੰਡੀਗੜ੍ਹ, 8 ਮਾਰਚ, ਨਿਰਮਲ : ਮੁਲਜ਼ਮ ਕਲਿਆਣੀ ਸਿੰਘ ਨੂੰ ਸਿੱਪੀ ਸਿੱਧੂ ਕਰਾਈਮ ਸੀਨ ਦੀ ਵੀਡੀਓਗਰਾਫ਼ੀ ਮਿਲੀ ਹੈ।ਕੌਮੀ ਪੱਧਰ ਦੇ ਸ਼ੂਟਰ ਅਤੇ ਵਕੀਲ ਸੁਖਮਨਪ੍ਰੀਤ ਸਿੰਘ ਉਰਫ ਸਿੱਪੀ ਸਿੱਧੂ ਹੱਤਿਆ ਕਾਂਡ ਵਿਚ ਮਹਿਲਾ ਮੁਲਜ਼ਮ ਕਲਿਆਣੀ ਸਿੰਘ ਨੂੰ ਸਿੱਪੀ...