ਸੀਪੀ ਮੋਈਦੀਨ ਕੌਣ ਹੈ? ਦੇਸ਼ ਵਿਰੁੱਧ ਜੰਗ ਛੇੜਨ ਦਾ ਦੋਸ਼, ਚਾਰਜਸ਼ੀਟ ਦਾਇਰ

ਚਾਰਜਸ਼ੀਟ ਵਿੱਚ ਮੋਈਦੀਨ 'ਤੇ ਯੂਏਪੀਏ (ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ), 1967 ਅਤੇ IPS ਦੀਆਂ ਸਬੰਧਤ ਧਾਰਾਵਾਂ ਹੇਠ ਦੋਸ਼ ਲਗਾਏ ਗਏ ਹਨ।