ਭਾਜਪਾ 'ਚ ਸ਼ਾਮਲ ਹੋਣ ਲਈ ਇਸ ਇਲਾਕੇ ਵਿਚ ਗਊ ਮੂਤਰ ਪੀਣਾ ਕੀਤਾ ਲਾਜ਼ਮੀ

ਰਾਜਸਥਾਨ : ਕੌਂਸਲਰ ਕੁਸੁਮ ਯਾਦਵ ਨੇ ਵੀਰਵਾਰ ਨੂੰ ਹਨੂੰਮਾਨ ਚਾਲੀਸਾ ਅਤੇ ਮੰਤਰਾਂ ਦੇ ਜਾਪ ਨਾਲ ਜੈਪੁਰ ਦੇ ਹੈਰੀਟੇਜ ਨਗਰ ਨਿਗਮ ਵਿੱਚ ਮੇਅਰ ਦੀ ਕੁਰਸੀ ਸੰਭਾਲੀ। ਇਸ ਮੌਕੇ ਭਾਜਪਾ ਵਿਧਾਇਕ ਬਾਲਮੁਕੁੰਦ ਅਚਾਰੀਆ ਨੇ ਗੰਗਾ ਜਲ ਛਿੜਕ ਕੇ ਪੂਰੇ ਮੇਅਰ...