Machhiwara ਦੇ ਜੰਗਲਾਂ ’ਚ ਹਿੰਦੂ ਸੰਗਠਨਾਂ ਵਲੋਂ ਗਊਆਂ ਦੀ ਹੱਤਿਆ ਕਰ ਮਾਸ ਤਿਆਰ ਕਰਨ ਵਾਲਾ ਬੁੱਚੜਖਾਨਾ ਫੜਿਆ

ਮਾਛੀਵਾੜਾ ਬੀਤੀ ਦੇਰ ਰਾਤ ਮਾਛੀਵਾੜਾ ਦੀ ਸਰਹਿੰਦ ਨਹਿਰ ਕਿਨਾਰੇ ਜੰਗਲੀ ਖੇਤਰ ਵਿਚ ਹਿੰਦੂ ਸੰਗਠਨਾਂ ਵਲੋਂ ਗਊਆਂ ਦੀ ਹੱਤਿਆ ਕਰ ਮਾਸ ਤਿਆਰ ਕਰਨ ਵਾਲਾ ਬੁੱਚੜਖਾਨਾ ਫੜਿਆ ਜਿਸ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ 10 ਦੇ ਕਰੀਬ ਕਤਲ ਕੀਤੀਆਂ ਗਊਆਂ ਦੇ...