ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਨੂੰ 3 ਸਾਲਾ ਲਈ ਘਰ 'ਚ ਕੀਤਾ ਨਜ਼ਰਬੰਦ

ਪਿਛਲੇ ਸਾਲ ਐਡੀਲੇਡ ਦੇ ਸਾਊਥ ਰੋਡ 'ਤੇ ਇਕ 64 ਸਾਲਾ ਦਾਦੇ ਦੀ ਮੌਤ ਹੋ ਜਾਣ ਵਾਲੇ ਹਾਦਸੇ ਦਾ ਕਾਰਨ ਬਣਿਆ ਇਕ ਟਰੱਕ ਡਰਾਈਵਰ ਜੇਲ੍ਹ ਤੋਂ ਬਚ ਗਿਆ ਹੈ। 32 ਸਾਲਾ ਜਗਮੀਤ ਸਿੰਘ ਨੇ ਪਿਛਲੇ ਸਾਲ 5 ਫਰਵਰੀ ਨੂੰ ਐਡਵਰਡਸਟਾਊਨ ਵਿਖੇ ਇੱਕ ਪੈਦਲ ਯਾਤਰੀ...