3 Jan 2024 1:15 PM IST
ਉੱਤਰ ਪ੍ਰਦੇਸ਼ : ਜੌਨਪੁਰ ਜ਼ਿਲੇ 'ਚ 28 ਜੁਲਾਈ 2005 ਨੂੰ ਹੋਏ ਸ਼੍ਰਮਜੀਵੀ ਰੇਲ ਬਲਾਸਟ ਮਾਮਲੇ 'ਚ ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ 5-5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਅਦਾਲਤ ਨੇ...