ਪੰਜਾਬੀ ਸੂਟ ਪਾ ਇਟਾਲੀਅਨ ਕੌਂਸਲਰ ਨੇ ਪੰਜਾਬੀ ’ਚ ਦਿੱਤਾ ਭਾਸ਼ਣ

ਇਟਲੀ ਵਿਚ ਸਿੱਖ ਸੰਗਤ ਵੱਲੋਂ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਏ ਕਿਉਂਕਿ ਇਨ੍ਹਾਂ ਯਤਨਾਂ ਸਦਕਾ ਹੁਣ ਇਟਲੀ ਦੇ ਬਾਸ਼ਿੰਦਿਆਂ ਨੂੰ ਵੀ ਸਿੱਖ ਧਰਮ ਅਤੇ ਨਗਰ ਕੀਰਤਨਾਂ ਦੀ ਸਮਝ...