ਮਹਿਲਾ ਕੌਂਸਲਰ ਡਾਂਗ ਲੈ ਕੇ ਪਹੁੰਚੀ ਬਿਜਲੀ ਵਿਭਾਗ ਦੇ ਦਫ਼ਤਰ

ਗੁਜਰਾਤ : ਗੁਜਰਾਤ ਦੇ ਜਾਮਨਗਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਇਕ ਔਰਤ ਸੋਟੀ ਲੈ ਕੇ ਦਫਤਰ 'ਚ ਦਾਖਲ ਹੋਈ ਅਤੇ ਦਫਤਰ ਦੇ ਅਧਿਕਾਰੀਆਂ ਨੂੰ ਕੁੱਟਣ ਦੀ ਧਮਕੀ ਦੇ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਕੌਂਸਲਰ...