ਉਨਟਾਰੀਓ ਵਿਚ ਆਪਹੁਦਰੀਆਂ ਕਰਨ ਵਾਲੇ ਕੌਂਸਲਰਾਂ ਦੀ ਹੁਣ ਖੈਰ ਨਹੀਂ

ਉਨਟਾਰੀਓ ਵਿਚ ਆਪਹੁਦਰੀਆਂ ਕਰਨ ਵਾਲੇ ਕੌਂਸਲਰਾਂ ਦੀ ਹੁਣ ਖੈਰ ਨਹੀਂ ਜਿਨ੍ਹਾਂ ਨੂੰ ਨਵੇਂ ਕਾਨੂੰਨ ਤਹਿਤ ਬਰਖਾਸਤ ਕੀਤਾ ਜਾ ਸਕੇਗਾ