ਉਨਟਾਰੀਓ ਵਿਚ ਵਧਣ ਲੱਗੀ ਖਤਰਨਾਕ ਕਿਸਮ ਦੀ ਖੰਘ ਦੇ ਮਰੀਜ਼ਾਂ ਦੀ ਗਿਣਤੀ

ਉਨਟਾਰੀਓ ਵਿਚ ਗੰਭੀਰ ਕਿਸਮ ਦੀ ਖੰਘ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਅੱਠ ਇਲਾਕਿਆਂ ਵਿਚ ਸਿਹਤ ਮਹਿਕਮਿਆਂ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਜਾ ਚੁੱਕਾ ਹੈ।