ਭੁੱਲ ਕੇ ਵੀ ਬੱਚਿਆਂ ਨੂੰ ਨਾ ਖਵਾਓ 'ਕਾਟਨ ਕੈਂਡੀ', ਸਰੀਰ ਨੂੰ ਲੱਗ ਜਾਵੇਗਾ ਇਹ ਭਿਆਨਕ ਰੋਗ

ਕਾਟਨ ਕੈਂਡੀ ਖਾਣ ਕਰਕੇ ਕੈਂਸਰ ਹੋ (Eating cotton candy can cause cancer) ਸਕਦਾ ਹੈ। ਜਿਸ ਕਰਕੇ ਹਾਲ ਹੀ ਵਿੱਚ ਤਾਮਿਲਨਾਡੂ ਸਰਕਾਰ ਨੇ ਕਾਟਨ ਕੈਂਡੀ ਦੀ ਵਿਕਰੀ ਅਤੇ ਉਤਪਾਦਨ 'ਤੇ ਪਾਬੰਦੀ ਲਗਾ ਦਿੱਤੀ ਹੈ। ਚੇਨਈ ਵਿੱਚ, ਕਾਟਨ ਕੈਂਡੀ 'ਤੇ...