ਕ੍ਰਿਕਟਰ ਨੇ IPL ਲਈ PSL ਛੱਡੀ, PCB ਨੇ ਭੇਜਿਆ ਕਾਨੂੰਨੀ ਨੋਟਿਸ

PSL ਵਿੱਚ ਫਰਵਰੀ-ਮਾਰਚ ਦੀ ਬਜਾਏ ਮਾਰਚ-ਅਪ੍ਰੈਲ ਵਿੱਚ ਮੈਚ ਕਰਵਾਏ ਗਏ, ਤਾਂ ਜੋ ਹੋਰ ਵਿਦੇਸ਼ੀ ਖਿਡਾਰੀ ਉਪਲਬਧ ਹੋ ਸਕਣ।