ਕੈਨੇਡਾ : ਗੰਭੀਰ ਦੋਸ਼ਾਂ ਵਿਚ ਘਿਰੀ ਪੰਜਾਬਣ ਜੇਲ ਗਾਰਡ

ਬੀ.ਸੀ. ਦੀ ਸਾਬਕਾ ਜੇਲ ਗਾਰਡ ਰਮਨਦੀਪ ਰਾਏ ਵਿਰੁੱਧ ਕੈਦੀਆਂ ਨਾਲ ਗੈਰਵਾਜਬ ਸਬੰਧ ਰੱਖਣ ਅਤੇ ਨਸ਼ੀਲੇ ਪਦਾਰਥਾਂ ਦੀ ਮੌਜੂਦਗੀ ਬਾਰੇ ਰਿਪੋਰਟ ਨਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ