ਤਾਂਬੇ ਦੀ ਖਾਨ ਵਿਚ ਫਸੇ 15 ਅਫ਼ਸਰਾਂ ਵਿਚੋਂ 8 ਬਾਹਰ ਕੱਢੇ

ਖੇਤੜੀ, 15 ਮਈ, ਨਿਰਮਲ : ਰਾਜਸਥਾਨ ਵਿਚ ਇੱਕ ਵੱਡੀ ਘਟਨਾ ਵਾਪਰੀ ਗਈ। ਦੱਸਦੇ ਚਲੀਏ ਕਿ ਰਾਜਸਥਾਨ ਦੇ ਨੀਮਕਾਥਾਨਾ ਵਿਚ ਹਿੰਦੁਸਤਾਨ ਕਾਪਰ ਲਿਮਟਿਡ ਦੀ ਕੋਲਿਹਾਨ ਖਾਣ ’ਚ ਵੱਡਾ ਹਾਦਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲਿਫਟ ਮਸ਼ੀਨ ਦੀ ਚੇਨ ਟੁੱਟਣ...