ਫਿਲਮ ਯਾਰੀਆਂ-2 ਨੂੰ ਲੈ ਕੇ ਵਿਵਾਦ, SGPC ਨੂੰ ਇਤਰਾਜ਼

ਅੰਮਿ੍ਤਸਰ : ਰਾਧਿਕਾ ਰਾਓ ਅਤੇ ਵਿਨੇ ਸਪਰੂ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਯਾਰੀਆਂ 2' ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਈ ਹੈ। ਫਿਲਮ ਦੇ ਗੀਤ 'ਸੌਰੇ ਘਰ' 'ਚ ਅਦਾਕਾਰਾ ਮੀਜਾ ਜਾਫਰੀ ਕਿਰਪਾਨ ਪਾਈ ਨਜ਼ਰ ਆ ਰਿਹਾ ਹੈ। ਇੰਨਾ ਹੀ ਨਹੀਂ ਇਸ...