ਕਾਂਗਰਸੀ ਆਗੂ ਬੱਲੀ ਦੇ ਕਤਲ ’ਤੇ ਬਲਕੌਰ ਸਿੰਘ ਦਾ ਬਿਆਨ

ਮੋਗਾ, 22 ਸਤੰਬਰ (ਤਨਮੇਯ ਸਾਮੰਤਾ) : ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਮੋਗਾ ਵਿਖੇ ਕਾਂਗਰਸ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਬੱਲੀ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ, ਬੱਲੀ ਦੀ ਬੀਤੇ ਦਿਨੀਂ ਕੁੱਝ ਹਮਲਾਵਰਾਂ...