ਚੰਡੀਗੜ੍ਹ ਲੋਕ ਸਭਾ ਸੀਟ ਲਈ ਉਮੀਦਵਾਰਾਂ ਵਿਚ ਹਲਚਲ ਵਧੀ

ਚੰਡੀਗੜ੍ਹ, 28 ਫਰਵਰੀ, ਨਿਰਮਲ : ਚੰਡੀਗੜ੍ਹ ਵਿਚ ਇੰਡੀਆ ਗਠਜੋੜ ਦਾ ਮੇਅਰ ਬਣਨ ਤੋਂ ਬਾਅਦ ‘ਆਪ’ ਨੇ ਚੰਡੀਗੜ੍ਹ ਲੋਕ ਸਭਾ ਸੀਟ ਕਾਂਗਰਸ ਲਈ ਛੱਡ ਦਿੱਤੀ ਹੈ। ਚੰਡੀਗੜ੍ਹ ਵਿੱਚ ਇਸ ਸਬੰਧੀ ਉਮੀਦਵਾਰਾਂ ਵੱਲੋਂ ਦਾਅਵੇ ਵੀ ਕੀਤੇ ਜਾਣ ਲੱਗੇ ਹਨ। ਇਸ ਕਾਰਨ...