ਪੰਜਾਬ ਵਿਚ ‘ਇੰਡੀਆ’ ਗੱਠਜੋੜ ਨੂੰ ਲੈਕੇ ਭੰਬਲਭੂਸਾ ਬਰਕਰਾਰ

ਚੰਡੀਗੜ੍ਹ, 27 ਦਸੰਬਰ, ਨਿਰਮਲ : ਪੰਜਾਬ ਵਿੱਚ ਇੰਡੀਆ ਗਠਜੋੜ ਨੂੰ ਲੈ ਕੇ ਭੰਬਲਭੂਸਾ ਬਰਕਰਾਰ ਹੈ। ਦਿੱਲੀ ਵਿੱਚ ਪਾਰਟੀ ਹਾਈਕਮਾਂਡ ਨਾਲ ਹੋਈ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਆਗੂਆਂ ਨੇ ਲੋਕ ਸਭਾ ਚੋਣਾਂ ਵਿੱਚ ‘ਆਪ’ ਨਾਲ ਗੱਠਜੋੜ ਕਰਨ ਦਾ ਵਿਰੋਧ...