8 Nov 2024 5:31 PM IST
ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦਾ ਅਸਰ ਕੈਨੇਡਾ ਵਿਚ ਸਾਫ਼ ਨਜ਼ਰ ਆਉਣ ਲੱਗਾ ਹੈ। ਜੀ ਹਾਂ, 2021 ਮਗਰੋਂ ਪਹਿਲੀ ਵਾਰ ਮਕਾਨ ਕਿਰਾਇਆਂ ਵਿਚ ਕਮੀ ਦਰਜ ਕੀਤੀ ਗਈ ਹੈ।