ਦਿਲਜੀਤ ਦੁਸਾਂਝ ਨੇ ਕੈਨੇਡਾ ’ਚ ਪਾਈ ਧਮਾਲ, ਬੇਹੱਦ ਮਹਿੰਗੇ ਭਾਅ ਦੀਆਂ ਟਿਕਟਾਂ ਖ਼ਰੀਦ ਪੁੱਜੇ ਲੋਕ

ਦਿਲਜੀਤ ਦੋਸਾਂਝ ਦੀ ਪੇਸ਼ਕਾਰੀ ਦੇਖਣ ਲਈ ਖਚਾਖਚ ਭਰਿਆ 50 ਹਜ਼ਾਰ ਦਰਸ਼ਕਾਂ ਦੀ ਮੌਜੂਦਗੀ ਵਾਲਾ ਸਟੇਡੀਅਮ ।