X ਦਾ ਨਵਾਂ 'ਕਮਿਊਨਿਟੀ ਨੋਟਸ' ਫੀਚਰ: ਹੁਣ ਪਤਾ ਲੱਗੇਗਾ ਸੱਭ ਕੁੱਛ

ਜੇਕਰ ਕਿਸੇ ਪੋਸਟ ਨੂੰ ਸ਼ੁਰੂ ਤੋਂ ਹੀ ਜ਼ਿਆਦਾ ਲਾਈਕਸ ਮਿਲ ਰਹੇ ਹਨ, ਤਾਂ ਤੁਹਾਨੂੰ ਉਸ 'ਤੇ ਇੱਕ ਕਾਲਆਊਟ ਨੋਟੀਫਿਕੇਸ਼ਨ ਦਿਖਾਈ ਦੇਵੇਗਾ।