ਪੀਐਮ ਮੋਦੀ ਨੇ ਕੀਤੀਆਂ ਕੇਂਦਰੀ ਬਜਟ ਦੀਆਂ ਤਾਰੀਫ਼ਾਂ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਦੇਸ਼ ਦਾ ਬਜਟ 2025 ਪੇਸ਼ ਕੀਤਾ ਗਿਆ, ਜਿਸ ਵਿਚ ਕਈ ਤਰ੍ਹਾਂ ਐਲਾਨ ਕੀਤੇ ਗਏ। ਵਿਰੋਧੀ ਪਾਰਟੀਆਂ ਵੱਲੋਂ ਭਾਵੇਂ ਬਜਟ ਵਿਚ ਕਈ ਤਰ੍ਹਾਂ ਦੀਆਂ ਖ਼ਾਮੀਆਂ ਦੱਸੀਆਂ ਜਾ ਰਹੀਆਂ ਨੇ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ...