ਅਸ਼ਲੀਲ ਟਿੱਪਣੀ ਵਿਵਾਦ : ਕਾਮੇਡੀਅਨ ਸਮੇਂ ਰੈਨਾ ਤੋਂ ਹੋਵੇਗੀ ਪੁੱਛਗਿੱਛ

ਸਮੇਂ ਰੈਨਾ ਦੇ ਵਕੀਲ ਨੇ ਪੁਲਿਸ ਨਾਲ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ ਅਤੇ ਹੋਰ ਸਮਾਂ ਮੰਗਿਆ ਹੈ, ਜਿਸ 'ਤੇ ਪੁਲਿਸ ਨੇ 10 ਮਾਰਚ ਤੱਕ ਦਾ ਸਮਾਂ ਦਿੱਤਾ ਹੈ।