ਅਮਰੀਕਾ ’ਚ ਭਾਰਤੀ ਵਿਦਿਆਰਥਣ ਨਾਲ ਦਰਦਨਾਕ ਹਾਦਸਾ

ਅਮਰੀਕਾ ਵਿਚ ਦਰਦਨਾਕ ਹਾਦਸੇ ਦਾ ਸ਼ਿਕਾਰ ਬਣੀ ਨੀਲਮ ਸ਼ਿੰਦੇ ਕੋਮਾ ਵਿਚ ਹੈ ਅਤੇ ਡਾਕਟਰ ਉਸ ਦੇ ਸਿਰ ਦੀ ਸਰਜਰੀ ਕਰਨ ਵਾਸਤੇ ਪਰਵਾਰ ਦੀ ਸਹਿਮਤੀ ਚਾਹੁੰਦੇ ਹਨ