PRTC ਦੀਆਂ ਬੱਸਾਂ 'ਤੇ ਹੋਣ ਲੱਗੀ ਰੰਗੀਲੀ ਸਿਆਸਤ

ਪੰਜਾਬ ਵਿੱਚ ਪੀਆਰਟੀਸੀ ਭਾਵ ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਨੂੰ ਨਵੇਂ ਪੀਲੇ ਅਤੇ ਨੀਲੇ ਰੰਗ ਵਿੱਚ ਰੰਗਣ ਦੀ ਖ਼ਬਰ ਨੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਹ ਰੰਗ ਆਮ ਆਦਮੀ ਪਾਰਟੀ (ਆਪ) ਦੇ ਝੰਡੇ ਵਾਲੇ ਰੰਗਾਂ ਨਾਲ...