ਏਅਰ ਇੰਡੀਆ ਦੀ ਕੋਲੰਬੋ ਤੋਂ ਚੇਨਈ ਜਾਣ ਵਾਲੀ ਉਡਾਣ ਰੱਦ

ਮੰਗਲਵਾਰ ਨੂੰ, ਕੋਲੰਬੋ ਤੋਂ ਚੇਨਈ ਜਾ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਵਿੱਚ ਪੰਛੀ ਟਕਰਾ ਗਿਆ (Bird Hit) ਜਿਸ ਕਾਰਨ ਏਅਰਲਾਈਨਜ਼ ਨੂੰ ਉਡਾਣ ਰੱਦ ਕਰਨੀ ਪਈ।