ਕੋਲਡਪਲੇ ਕੰਸਰਟ ਦੀਆਂ ਟਿਕਟਾਂ ਲਈ ਪਈ ਲੁੱਟ, ਮਿੰਟਾਂ 'ਚ ਵੈੱਬਸਾਈਟ ਕਰੈਸ਼

ਮੁੰਬਈ : ਭਾਰਤ ਵਿੱਚ ਬ੍ਰਿਟਿਸ਼ ਰਾਕ ਬੈਂਡ ਕੋਲਡਪਲੇ ਦੇ ਕੰਸਰਟ ਨੂੰ ਲੈ ਕੇ ਅੱਜਕਲ ਹਰ ਪਾਸੇ ਚਰਚਾ ਹੈ। ਕੋਲਡਪਲੇ ਦੇ ਕੰਸਰਟ ਦੀਆਂ ਟਿਕਟਾਂ ਬੁੱਕ ਕਰਦੇ ਸਮੇਂ ਬੁਕਿੰਗ ਐਪ ਹੀ ਕਰੈਸ਼ ਹੋ ਗਈ, ਜਿਸ ਤੋਂ ਬਾਅਦ ਕੰਸਰਟ ਦੀਆਂ ਟਿਕਟਾਂ ਬੁੱਕ ਕਰਵਾਉਣ...