7 April 2026 11:48 AM IST
ਮੌਸਮ ਵਿਗਿਆਨ ਵਿੱਚ ਪੱਛਮੀ ਵਿਕਸ਼ੋਭ ਇੱਕ ਮਹੱਤਵਪੂਰਨ ਵਾਤਾਵਰਣੀ ਪ੍ਰਣਾਲੀ ਹੈ, ਜੋ ਪੱਛਮ ਤੋਂ ਪੂਰਬ ਵੱਲ ਵਧਦੀ ਹੈ ਅਤੇ ਭਾਰਤ ਦੇ ਮੌਸਮ 'ਤੇ ਅਸਰ ਪਾਉਂਦੀ ਹੈ।