ਭਾਰਤ ਇੱਕ ਨਵੇਂ ਲੇਬਰ ਕੋਡ ਦੀ ਤਿਆਰੀ ਕਰ ਰਿਹਾ ਹੈ

ਬਹੁਤ ਸਾਰੀਆਂ ਕੰਪਨੀਆਂ, ਖਾਸਕਰ ਵ੍ਹਾਈਟ-ਕਾਲਰ ਇੰਡਸਟਰੀ, ਅਕਸਰ ਮੌਜੂਦਾ ਨਿਯਮਾਂ ਦੀ ਪਾਲਣਾ ਨਹੀਂ ਕਰਦੀਆਂ ਅਤੇ ਕਰਮਚਾਰੀਆਂ ਤੋਂ ਵੱਧ ਕੰਮ ਲਿਆ ਜਾਂਦਾ ਹੈ।