ਸ੍ਰੀ ਲੰਕਾ 'ਚ ਈਰਾਨੀ ਸਮੁੰਦਰੀ ਜਹਾਜ਼ 'ਤੇ ਹਮਲਾ, ਪਣਡੁੱਬੀ ਰਾਹੀਂ ਕੀਤਾ ਗਿਆ ਘਾਤਕ ਹਮਲਾ

ਸ਼੍ਰੀਲੰਕਾ ਦੇ ਦੱਖਣੀ ਸਮੁੰਦਰੀ ਕੰਢੇ 'ਤੇ ਇੱਕ ਈਰਾਨੀ ਜਹਾਜ਼ 'ਤੇ ਕਥਿਤ ਪਣਡੁੱਬੀ ਹਮਲਾ ਹੋਇਆ ਹੈ। ਘੱਟੋ-ਘੱਟ 101 ਲੋਕ ਲਾਪਤਾ ਹਨ ਅਤੇ 78 ਜ਼ਖਮੀ ਹੋ ਗਏ ਹਨ। ਇਹ ਜਾਣਕਾਰੀ ਸ਼੍ਰੀਲੰਕਾ ਦੀ ਜਲ ਸੈਨਾ ਅਤੇ ਰੱਖਿਆ ਮੰਤਰਾਲੇ ਨੇ ਦਿੱਤੀ ਹੈ