ਨਵੇਂ ਵਿਆਹੇ ਜੋੜੇ ਨੂੰ 16-16 ਬੱਚੇ ਪੈਦਾ ਕਰਨੇ ਚਾਹੀਦੇ ਹਨ : CM ਸਟਾਲਿਨ

ਚੇਨਈ : ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਦੇਸ਼ ਦੀ ਆਬਾਦੀ ਵਧਾਉਣ ਦੀ ਗੱਲ ਕੀਤੀ ਹੈ। ਉਨ੍ਹਾਂ ਤੋਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਰਹੇ ਚੰਦਰਬਾਬੂ ਨਾਇਡੂ ਵੀ ਆਬਾਦੀ ਵਧਾਉਣ ਦੇ ਹੱਕ ਵਿੱਚ ਸਨ। ਇਸ ਦੇ ਨਾਲ ਹੀ ਸਟਾਲਿਨ ਨੇ ਕਿਹਾ ਕਿ...