ਨੌਜਵਾਨਾਂ ਲਈ ਨੌਕਰੀਆਂ, ਤੇ ਹੋਰ ਵੀ ਬਹੁਤ ਕੁੱਝ, CM ਨੇ 26 ਏਜੰਡਿਆਂ ਨੂੰ ਦਿੱਤੀ ਮਨਜ਼ੂਰੀ

ਸਰਕਾਰ ਨੇ ਇੱਕ ਵੱਡੀ ਕੈਬਨਿਟ ਮੀਟਿੰਗ ਵਿੱਚ 26 ਏਜੰਡਿਆਂ ਨੂੰ ਮਨਜ਼ੂਰੀ ਦੇ ਕੇ ਵੱਖ-ਵੱਖ ਵਰਗਾਂ ਲਈ ਕਈ ਵੱਡੇ ਐਲਾਨ ਕੀਤੇ ਹਨ। ਇਹ ਫੈਸਲੇ ਰਾਜ ਦੇ ਹਰ ਉਮਰ ਵਰਗ ਨੂੰ ਪ੍ਰਭਾਵਿਤ ਕਰਨਗੇ।