ਰੁਦਰਪੁਰ ਵਿਖੇ ਯੁਵਾ ਸਿੱਖ ਸੰਮੇਲਨ ’ਚ ਪੁੱਜੇ ਸੀਐਮ ਧਾਮੀ

ਰੁਦਰਪੁਰ, 18 ਦਸੰਬਰ (ਮਹਿੰਦਰਪਾਲ ਸਿੰਘ) : ਉਤਰਾਖੰਡ ਦੇ ਜ਼ਿਲ੍ਹਾ ਊਧਮ ਸਿੰਘ ਨਗਰ ਦੇ ਰੁਦਰਪੁਰ ਵਿਖੇ ਨਾਮਧਾਰੀ ਸਿੱਖ ਸਮਾਜ ਵੱਲੋਂ ਯੁਵਾ ਸਿੱਖ ਸੰਮੇਲਨ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਸਮੇਤ ਕਈ ਕੈਬਨਿਟ...