ਕੈਨੇਡਾ 'ਚ ਕੱਪੜੇ ਮਹਿੰਗੇ ਹੋਣ ਕਾਰਨ ਫਿਰ ਤੋਂ ਵਧ ਗਈ ਮਹਿੰਗਾਈ ਦਰ

ਜੂਨ ਮਹੀਨੇ 'ਚ 1.9% ਤੱਕ ਪਹੁੰਚੀ ਮਹਿੰਗਾਈ ਦਰ, ਮਈ 'ਚ ਸੀ 1.7%