ਅਮਰੀਕਾ ਤੋਂ ਭਾਰਤ ਜਾ ਰਹੇ ਮੁਸਾਫ਼ਰਾਂ ਨਾਲ ਜੱਗੋਂ ਤੇਰਵੀਂ

ਅਮਰੀਕਾ ਦੇ ਸ਼ਿਕਾਗੋ ਹਵਾਈ ਅੱਡੇ ਤੋਂ ਦਿੱਲੀ ਰਵਾਨਾ ਹੋਏ ਜਹਾਜ਼ ਦੇ ਪਖਾਨੇ ਬੰਦ ਹੋਣ ਕਾਰਨ ਇਸ ਨੂੰ ਅੱਧੇ ਰਾਹ ਤੋਂ ਵਾਪਸ ਜਾਣਾ ਪਿਆ।