ਵੱਡਾ ਹਾਦਸਾ: ਨੇਪਾਲ ਵਿੱਚ ਬਰਫ਼ ਦਾ ਪਹਾੜ ਡਿੱਗਣ ਨਾਲ 7 ਪਰਬਤਾਰੋਹੀਆਂ ਦੀ ਮੌਤ

ਸਥਾਨ: ਯਾਲੁੰਗ ਰੀ ਪਹਾੜੀ ਚੋਟੀ (5,630 ਮੀਟਰ ਉੱਚੀ) ਦਾ ਬੇਸ ਕੈਂਪ, ਰੋਲਵਾਲਿੰਗ ਘਾਟੀ ਖੇਤਰ, ਦੋਲਖਾ ਜ਼ਿਲ੍ਹਾ, ਨੇਪਾਲ।