ਮਲੇਸ਼ੀਆ : 201 ਲੜਕੀਆਂ ਸਮੇਤ 400 ਬੱਚਿਆਂ ਨੂੰ ਛੁਡਵਾਇਆ, ਮੌਲਵੀਆਂ ਸਮੇਤ 117 ਗ੍ਰਿਫਤਾਰ

ਮਲੇਸ਼ੀਆ : ਮਲੇਸ਼ੀਆ ਪੁਲਿਸ ਨੇ 20 ਇਸਲਾਮਿਕ ਚੈਰਿਟੀ ਹੋਮਜ਼ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਪਰਦਾਫਾਸ਼ ਕੀਤਾ ਹੈ। ਦੋ ਰਾਜਾਂ ਵਿੱਚ ਮਾਰੇ ਛਾਪਿਆਂ ਦੌਰਾਨ ਪੁਲਿਸ ਨੇ 201 ਲੜਕੀਆਂ ਸਮੇਤ 400 ਤੋਂ ਵੱਧ ਬੱਚਿਆਂ ਨੂੰ ਛੁਡਵਾਇਆ। ਪੁਲਸ...