ਪੰਜਾਬੀ ਬਜ਼ੁਰਗਾਂ ਨੇ ਕੀਤੀ ਪਾਰਕ ਦੀ ਸਫਾਈ ਤੇ ਸਭ ਪਾਸਿਓ ਹੋਈ ਸ਼ਲਾਘਾ

ਬੀਤੇ ਦਿਨੀਂ ਬਰੈਂਪਟਨ ਦੇ ਕਲੀਵ ਨਿਊ ਨੇਬਰਹੁੱਡ ਐਸੋਸੀਏਸ਼ਨ ਦੇ 40 ਮੈਂਬਰਾਂ ਜਿਨ੍ਹਾਂ ਵਿਚ 22 ਬੀਬੀਆਂ ਤੇ 18 ਬਜ਼ੁਰਗਾਂ ਨੇ ਪਹਿਲੀ ਮੀਟਿੰਗ ਕਰਕੇ ਸੰਸਥਾਂ ਦੀ ਸ਼ੁਰੂਆਤ ਕਰ ਦਿੱਤੀ ਤੇ ਕਲੱਬ ਬਾਰੇ ਜੇਅ ਨੇ ਜਾਣਕਾਰੀ ਦਿੱਤੀ ਤੇ ਚਾਹ ਪਾਣੀ ਪੀਣ...