ਜੱਜਾਂ ਦੀ ਚੋਣ ਵੋਟ ਨਾਲ ਨਹੀਂ ਹੁੰਦੀ; CJI ਚੰਦਰਚੂੜ ਨੇ ਅਜਿਹਾ ਕਿਉਂ ਕਿਹਾ ?

ਭੂਟਾਨ : ਭਾਰਤ ਦੇ ਚੀਫ਼ ਜਸਟਿਸ ਡਾ.ਡੀ.ਵਾਈ ਚੰਦਰਚੂੜ ਨੇ ਕਿਹਾ ਹੈ ਕਿ ਅਦਾਲਤਾਂ ਲਈ ਜਨਤਾ ਦਾ ਭਰੋਸਾ ਕਿੰਨਾ ਜ਼ਰੂਰੀ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਕਿਉਂਕਿ ਜੱਜਾਂ ਦੀ ਚੋਣ ਜਨਤਾ ਦੁਆਰਾ ਨਹੀਂ ਕੀਤੀ ਜਾਂਦੀ, ਇਸ ਲਈ ਉਨ੍ਹਾਂ ਦੀ...