CIA ਕਪੂਰਥਲਾ ਵੱਲੋਂ ਡਰੱਗ ਅਤੇ ਹਥਿਆਰ ਸਮੇਤ 2 ਆਰੋਪੀ ਕਾਬੂ

ਸੀ.ਆਈ.ਏ ਸਟਾਫ ਕਪੂਰਥਲਾ ਨੇ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਗਸ਼ਤ ਲਿੰਕ ਰੋਡ ਪਿੰਡ ਭੌਰ ਤੋਂ ਨਵਦੀਪ ਸਿੰਘ ਉਰਫ ਜੋਬਨ ਪੁੱਤਰ ਜਗਤਾਰ ਸਿੰਘ ਅਤੇ ਜਸਕਰਨ ਸਿੰਘ ਉਰਫ ਕਰਨ ਪੁੱਤਰ ਸੁਖਵਿੰਦਰ ਸਿੰਘ ਵਾਸੀਆਨ ਪਿੰਡ ਫਰੀਦੇਵਾਲ ਥਾਣਾ ਮੱਖੂ ਜਿਲਾ...