ਹੁਣ ਮੋਹਾਲੀ ’ਚ ਵੀ ਕੈਮਰੇ ਕੱਟਣਗੇ ਚਲਾਨ

ਮੋਹਾਲੀ, 23 ਨਵੰਬਰ : ਚੰਡੀਗੜ੍ਹ ਵਿਚ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਕਾਫ਼ੀ ਪ੍ਰਬੰਧ ਕੀਤੇ ਗਏ ਹਨ, ਜਿਨ੍ਹਾਂ ਵਿਚ ਚਲਾਨ ਕੱਟਣ ਵਾਲੇ ਕੈਮਰੇ ਵੀ ਸ਼ਾਮਲ ਹਨ, ਜਿਨ੍ਹਾਂ ਕਰਕੇ ਲੋਕ ਆਪਣੇ ਵਾਹਨਾਂ ਦੀ ਰਫ਼ਤਾਰ ਸਹੀ ਰੱਖਦੇ ਹਨ। ਚੰਡੀਗ੍ਹੜ ਵਾਂਗ ਹੁਣ...