ਪੀ.ਐੱਮ. ਮੋਦੀ ਨੇ ਭਾਰਤ ਦੀ ਪਹਿਲੀ 'ਮੇਡ ਇਨ ਇੰਡੀਆ' ਚਿੱਪ ਕੀਤੀ ਲਾਂਚ

ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਹ ਚਿੱਪ ਪ੍ਰਧਾਨ ਮੰਤਰੀ ਨੂੰ ਭੇਟ ਕੀਤੀ। ਇਸ ਚਿੱਪ ਨੂੰ ਇਸਰੋ ਦੀ ਸੈਮੀਕੰਡਕਟਰ ਲੈਬ ਵਿੱਚ ਤਿਆਰ ਕੀਤਾ ਗਿਆ ਹੈ।