ਖ਼ਬਰ ਦਾ ਅਸਰ : ਖੂਨੀ ਨਾਲੇ ਤੋਂ ਬਚਾਅ ਲਈ ਚੁੱਕਿਆ ਮਹਿਕਮੇ ਨੇ ਕਦਮ

ਮਾਮਲਾ ਹੁਸ਼ਿਆਰਪੁਰ ਹੁਸ਼ਿਆਰਪੁਰ ਚਿੰਤਪੁਰਨੀ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਆਦਮਵਾਲ ਤੋਂ ਸਾਹਮਣੇ ਆਇਆ ਸੀ ਜਿੱਥੇ ਬੀਤੇ ਦਿਨੀਂ ਤੜਕਸਾਰ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਆ ਰਹੇ ਤਿੰਨ ਦੋਸਤਾਂ ਦੀ ਕਾਰ ਪਿੰਡ ਆਦਮਵਾਲ ਵਿੱਚ ਸੜਕ ਕਿਨਾਰੇ ਡੂੰਘੇ...