18 Sept 2023 5:50 AM IST
ਤਾਇਵਾਨ, 18 ਸਤੰਬਰ, ਹ.ਬ. : ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ 24 ਘੰਟਿਆਂ ਵਿੱਚ ਚੀਨ ਦੇ 103 ਲੜਾਕੂ ਜਹਾਜ਼ਾਂ ਨੇ ਉਨ੍ਹਾਂ ਦੇ ਖੇਤਰ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਰੱਖਿਆ ਮੰਤਰਾਲੇ ਨੇ ਇਸ ਨੂੰ ਹਾਲ ਦੇ ਸਮੇਂ...