ਚੀਨ ਦੀ ਪਰਮਾਣੂ ਪਣਡੁੱਬੀ ਡੁੱਬੀ, 55 ਫ਼ੌਜੀਆਂ ਦੀ ਮੌਤ ਦਾ ਖਦਸ਼ਾ

ਬੀਜਿੰਗ: ਚੀਨ ਦੀ ਇੱਕ ਹੋਰ ਪ੍ਰਮਾਣੂ ਪਣਡੁੱਬੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਵੀ ਉਹ ਪੀਲੇ ਸਾਗਰ 'ਚ ਹੀ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ਵਿੱਚ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ 55 ਮਲਾਹਾਂ ਦੇ ਮਾਰੇ...