ਚੀਨ ਤੋਂ ਆਵੇਗੀ ਕਾਲ ਮਿੰਟਾਂ ‘ਚ ਬੈਂਕ ਖਾਤੇ ਹੋ ਜਾਣਗੇ ਖਾਲੀ

ਇੱਕ ਨਵਾਂ ਸਾਈਬਰ ਫਰਾਡ ਸਾਹਮਣੇ ਆਇਆ ਹੈ।ਇਸ ਮਾਮਲੇ ਵਿੱਚ ਉੱਤਰਾਖੰਡ ਪੁਲਿਸ ਨੇ ਗ੍ਰਹਿ ਮੰਤਰਾਲੇ ਨਾਲ ਮਿਲ ਕੇ ਇੱਕ ਅੰਤਰਰਾਸ਼ਟਰੀ ਸਾਈਬਰ ਫਰਾਡ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਸਿਮ ਕਾਰਡ ਨਾਲ ਸਬੰਧਤ ਧੋਖਾਧੜੀ ਕਰਦਾ ਸੀ ਅਤੇ ਸਕੈਮ ਨਾਲ...