ਮੱਧ ਪ੍ਰਦੇਸ਼ : ਤਿੰਨ ਬਚਪਨ ਦੇ ਦੋਸਤਾਂ ਦੀ ਇਕੱਠੇ ਡੁੱਬਣ ਕਾਰਨ ਮੌਤ

ਦੇਵਾਸ : ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਹੈ, ਜਿੱਥੇ ਤਿੰਨ ਬਚਪਨ ਦੇ ਦੋਸਤਾਂ ਦੀ ਇਕੱਠੇ ਡੁੱਬਣ ਕਾਰਨ ਮੌਤ ਹੋ ਗਈ। ਇੰਦੌਰ ਦੇ 14 ਦੋਸਤ 15 ਅਗਸਤ ਦੀ ਛੁੱਟੀ ਮਨਾਉਣ ਲਈ ਦੇਵਾਸ ਵਿੱਚ ਇੱਕ ਝਰਨੇ ਵਿਚ ਨਹਾਉਣ...